31 ਜੁਲਾਈ ਜਲੰਧਰ(ਦ ਪੰਜਾਬ ਰਿਪੋਰਟ) :- ਪਨਬੱਸ ਤੇ ਪੀਆਰਟੀਸੀ ਦੇ ਠੇਕਾ ਮੁਲਾਜਮਾਂ ਵਲੋਂ ਆਪਣੀ ਮੰਗਾਂ ਨੂੰ ਲੈ ਪੂਰੇ ਪੰਜਾਬ ਵਿੱਚ 1 ਅਗਸਤ ਨੂੰ ਪੁਰੇ ਸੂਬੇ ਚ ਹਾਈਵੇ ਬੰਦ ਕੀਤਾ ਜਾਵੇਗਾ । ਇਸੇ ਸੰਬੰਧੀ ਕੱਲ ਜਲੰਧਰ ਵਿੱਚ ਕੱਲ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹਾਈਵੇਅ ਜਾਮ ਕੀਤਾ ਜਾਵੇਗਾ।